ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ ??
ਪਿਆਰ-ਵਿਆਰ ਤਾਂ ਹੋ ਹੀ ਜਾਂਦੈ ਨਿਭਾਉਣ ਆਲਾ ਚਾਹੀਦੈ!❣️
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..?
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
ਹੱਸਣ #ਖੇਡਣ ਆਏ ਆ #ਜਿੰਦੇ punjabi status ਕੋਈ #ਮੁਕਾਬਲਾ ਕਰਨ ਥੋੜ੍ਹੀ
ਜੱਟ ਵੀ ਸ਼ਿਕਾਰੀ ਸਿਰੇ ਦਾ ਚਾਹੇ ਥੋੜਾ ਸੰਗ ਦਾ।
ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ? ਕਿਸੇ ਨੂੰ ਜ਼ਹਿਰ?ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ
ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
ਮੈ ਬਰਾਬਰੀ ਨਹੀ ਕਰਦਾ ਜਿੰਨੀ ਸਾਮਣੇ ਵਾਲੇ ਦੀ ਸੋਚ ਹੈ
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ?